ਕਿਰਪਾ ਕਰਕੇ ਖਰੀਦ ਦੇ ਸਮੇਂ ਪੇਸ਼ਕਸ਼ ਕੀਤੀ ਆਪਣੀ ਵਰੰਟੀ ਨੂੰ ਦੇਖੋ। ਸਾਰੀਆਂ ਸੀਟਾਂ ਵਰੰਟੀ ਦੇ ਨਾਲ ਨਹੀਂ ਵੇਚੀਆਂ ਜਾਂਦੀਆਂ, ਜੇ ਇਸ ਬਾਰੇ ਸਵਾਲ ਹਨ ਤਾਂ ਕਿਰਪਾ ਕਰਕੇ ਆਪਣੇ ਡੀਲਰ/ਰੀਸੈਲਰ ਨਾਲ ਸੰਪਰਕ ਕਰੋ।
ਜੇ ਤੁਸੀਂ ਕੋਈ ਅਜਿਹੀ ਸੀਟ ਖਰੀਦੀ ਹੈ ਜਿਸਦੀ ਪੇਸ਼ਕਸ਼ ਵਰੰਟੀ ਨਾਲ ਕੀਤੀ ਗਈ ਸੀ ਤਾਂ ਤੁਹਾਨੂੰ ਲਾਜ਼ਮੀ ਤੌਰ 'ਤੇ ਵਰੰਟੀ ਦੇ ਪ੍ਰਭਾਵੀ ਹੋਣ ਲਈ ਖਰੀਦ ਤੋਂ ਬਾਅਦ 30 ਦਿਨਾਂ ਦੇ ਅੰਦਰ-ਅੰਦਰ ਏਅਰ-ਚੀਫ਼ ਵਾਰੰਟੀ ਪੰਜੀਕਰਨ ਕਾਰਡ ਨੂੰ ਭਰਨਾ ਚਾਹੀਦਾ ਹੈ।